ਕੀ ਸਫ਼ਲਤਾ ਲਈ ਸਿਰਫ਼ ਮੇਹਨਤ ਕਾਫ਼ੀ ਹੈ ? | Ways to Success | Heavendeep Singh | Josh Talks Punjabi

Thanks! Share it with your friends!

You disliked this video. Thanks for the feedback!

Added by
287 Views
ਕੁਛ ਪਲ ਅਜਿਹੇ ਆਂਦੇ ਹਨ, ਜਦੋ ਸਾਨੂੰ ਲੱਗਦਾ ਹੈ ਕਿ ਅਸੀਂ ਇਨੀ ਮੇਹਨਤ ਕਰਦੇ ਹਾਂ ਪਰ ਸਾਨੂੰ ਉਸਦਾ ਫ਼ਲ ਨਹੀਂ ਮਿਲਦਾ। ਕਿਹੜੀ ਉਹ ਇਕ ਚੀਜ ਹੈ ਜੋ ਸਾਨੂੰ ਉਨ੍ਹਾਂ ਕਾਮਯਾਬ ਲੋਕਾਂ ਤੋਂ ਵੱਖਰਾ ਬਣਾਉਂਦੀ ਹੈ ? ਇਹ ਪਤਾ ਕਰਨ ਦੇ ਦੌਰਾਨ ਅਸੀਂ ਬਥੇਰੀਆਂ ਸਲਾਹਾਂ ਸੁਣਦੇ ਹਾਂ ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸਾਡੇ ਅੰਦਰ ਸਬ ਕਾਬਿਲੀਅਤ ਹੈ ਪਰ ਅਸੀਂ ਉਸ ਨੂੰ ਲੱਭਣਾ ਨਹੀਂ ਚਾਹੁੰਦੇ।

Heavendeep Singh, ਜੋ ਕਿ ਫਰੀਦਕੋਟ ਜਿਲੇ ਦੇ ਰਹਿਣ ਵਾਲੇ ਹਨ, ਉਹ ਅੱਜ Alturge Infotech ਦੇ CEO ਹਨ ਉਹ ਸਾਡੇ ਸਾਰੀਆਂ ਲਈ ਇਕ ਉਦਾਹਰਣ ਹੈ ਕਿ ਤੁਸੀਂ ਵੀ ਕਾਮਯਾਬ ਹੋ ਸਕਦੇ ਹੋ ਤੁਹਾਨੂੰ ਸਿਰਫ ਉਸ ਇਕ ਲੱਗਣ ਦੀ ਜ਼ਰੂਰਤ ਹੈ। ਬਚਪਨ ਤੋਂ ਹੀ ਉਨ੍ਹਾਂ ਦਾ ਸਿਰਫ ਇਕ ਹੀ ਸੁਪਨਾ ਸੀ, ਉਹ ਸੀ ਕਾਮਯਾਬ ਹੋਣ ਦਾ। ਇਨ੍ਹਾਂ ਦਾ ਮਨਣਾ ਹੈ ਕਿ ਜੇਕਰ ਅਸੀਂ ਇਕੋ ਜਿਹਾ ਦਿਮਾਗ ਇਸਤੇਮਾਲ ਕਰਦੇ ਹਾਂ, ਕੰਮ ਵਿਚ ਇਕ ਬਰਾਬਰ ਘੰਟੇ ਲਗਾਂਦੇ ਹਾਂ ਤੇ ਫਿਰ ਅਸੀਂ ਇਕੋ ਜਿਹੀ ਕਾਮਯਾਬੀ ਹਾਸਿਲ ਕਿਊ ਨਹੀਂ ਕਰ ਪਾਂਦੇ। ਇਨ੍ਹਾਂ ਨੇ ਆਪਣੀ ਸਫਲਤਾ ਦੀ ਰਾਹ ਵਿਚ ਅਨੇਕੋ ਕਾਰੋਬਾਰਾਂ ਵਿਚ ਆਪਣਾ ਹੱਥ ਅਜਮਾਇਆ ਪਰ ਉਨ੍ਹਾਂ ਵਿਚ ਉਹ ਸਫਲ ਨਹੀਂ ਹੋ ਪਾਏ। ਪਰ ਇਸ ਦੌਰਾਨ ਉਨ੍ਹਾਂ ਨੇ ਉਹ ਸਿੱਖ ਲਿਆ ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿਤੀ। ਇਹ ਜਾਨਣ ਲਈ ਕਿ ਕੀ ਹਨ ਉਹ 5 ਗੱਲਾਂ ਜੋ ਤੁਹਾਨੂੰ ਕਾਮਯਾਬੀ ਦਿਲਾ ਸਕਦੀਆਂ ਹਨ ਇਹ ਜੋਸ਼ talk ਵੇਖਣਾ ਨਾ ਭੂਲਿਓ।


Here comes the times, when we think why are we not getting the results of all the hard work we are putting in. Which is that one thing that makes us different from those successful people. We tend to listen to those success stories and try to adapt those habits of successful people. But we forget, it is already inside us. We just ignore our inner potential and get involved in the herd game. However the only thing we need is that push as the motivation for success and to set the goal for where you want to be.

Heavendeep Singh, who hails from Faridkot is the CEO of Alturge Infotech. He is an inspiring example of how you can also be successful, the only thing you need is the passion for it. Since his childhood, he was always on a mission to figure out that one thing that makes us different from the successful people. When we are using the same brain and spending equal working hours, then why we shouldn’t get the same success. It was his skills, that helped him throughout. He tried to get in the same regular tedious routine, but that didn’t give him the satisfaction. He also tried his hand in many businesses, but that didn’t give him much results. However throughout, he collected some important life lessons. And today, he is here to share the secret, which is not letting us get the success we aspire for and to give the 5 ways to Success. To know how he started his business and the steps which will change your life, Don’t forget to watch this Josh Talk!

Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out Punjabi viewers in Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, there are already so many people doing extraordinary work of which you might not even have any clue. But with Josh Talks Punjabi’s best motivational video, which is inspirational, motivational will surely inspire you to never give up. The saying of never give up is fully ingested into our motivational speeches. Our each Motivational Speaker along with Josh Talks gives such motivational and Punjabi inspirational speeches which comprise of so many things like life lessons, tips, Punjabi quotes, Punjabi Motivation, also motivation in Punjabi, all these aspects in every story you’ll find here only on our Josh Talks Punjabi channel.

We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags to riches success stories with the motivational speakers from every conceivable background, including entrepreneurship, women’s rights, public policy, sports, entertainment, and social initiatives.

ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|




► Subscribe to our Incredible Stories, press the red button ⬆️

► Say hello on FB: https://www.facebook.com/JoshTalksPun...
► Tweet with us: https://www.twitter.com/JoshTalksLive
► Instagrammers: https://www.instagram.com/joshtalkspunjabi/?hl=eni

#successstory #punjabimotivation #joshtalkspunjabi
Category
Best Country
Commenting disabled.